Public App Logo
Profile Picture

ਜਲੰਧਰ ਨਿਊਜ਼

@kkanoj
33793Followers
8Following
ਜਲੰਧਰ 1: ਟਾਵਰ ਇਨਕਲਾਬ ਵਿਖੇ ਇੱਕ ਵਿਅਕਤੀ ਦੇ ਨਾਲ ਕੀਤੀ ਗਈ ਗੰਭੀਰ ਕੁੱਟ ਮਾਰ, ਘਰ 'ਚ ਕੀਤੀ ਭੰਨਤੋੜ
ਜਲੰਧਰ 1: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਵਲੋਂ ਨਿੱਕੂ ਪਾਰਕ ਦਾ ਕੀਤਾ ਗਿਆ ਦੌਰਾ
ਜਲੰਧਰ 2: ਪਿੰਡ ਕੁਰਾਲੀ ਵਿਖੇ ਹਾਈਵੇ ਵਾਲੇ ਠੇਕੇਦਾਰਾਂ ਦੇ ਵੱਲੋਂ ਇੱਕ ਜ਼ਮੀਨ 'ਤੇ ਬਣੇ ਫਾਰਮ ਹਾਊਸ ਨੂੰ ਢਾਹੁਣ ਨੂੰ ਲੈ ਕੇ ਹੋਇਆ ਵਿਵਾਦ
ਜਲੰਧਰ 1: ਪਠਾਨਕੋਟ ਚੌਕ ਤੋਂ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਵੱਲੋਂ ਗਊ ਮਾਸ ਦਾ ਟਰੱਕ ਫੜ ਕੇ ਕਰਵਾਇਆ ਪੁਲਿਸ ਦੇ ਹਵਾਲੇ
ਜਲੰਧਰ 1: ਪੁਲਿਸ ਨੇ ਇੱਕ ਵਿਅਕਤੀ ਨੂੰ 3 ਕਿੱਲੋ ਹੈਰੋਇਨ ਤੇ 32 ਬੋਰ ਦੇ ਦੋ ਪਿਸਤੌਲ ਕੀਤੇ ਬਰਾਮਦ - ਸਵਪਨ ਸ਼ਰਮਾ, ਪੁਲਿਸ ਕਮਿਸ਼ਨਰ
ਜਲੰਧਰ 1: ਪਠਾਨਕੋਟ ਬਾਈਪਾਸ ਤੇ ਵਾਪਰਿਆ ਸੜਕ ਹਾਦਸਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਜਲੰਧਰ 2: ਆਦਮਪੁਰ ਦੇ ਪਿੰਡ ਬੇਗਮਪੁਰਾ ਵਿਖੇ ਇੱਕ ਮਹਿਲਾ ਦੇ ਨਾਲ ਤਿੰਨ ਵਿਅਕਤੀਆਂ ਵੱਲੋਂ ਕੀਤੀ ਗਈ ਗੰਭੀਰ ਕੁੱਟਮਾਰ
ਜਲੰਧਰ 2: ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਪਿਓ ਪੁੱਤ ਦੇ ਨਾਲ ਕੀਤੀ ਗਈ ਗੰਭੀਰ ਕੁੱਟਮਾਰ
ਜਲੰਧਰ 1: ਨਿਊ ਇੰਦਰਾ ਕਲੋਨੀ ਵਿਖੇ ਵਿਅਕਤੀ 'ਤੇ ਗੁਆਂਢੀ ਦੇ ਵੱਲੋਂ ਕਹੀ ਦੇ ਨਾਲ  ਕੀਤਾ ਗਿਆ ਹਮਲਾ
ਜਲੰਧਰ 1: ਲਿੰਕ ਰੋਡ ਵਿਖੇ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ 1 ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਜਲੰਧਰ 1: ਜਲੰਧਰ ਦੇ ਬਸਤੀ ਬਾਬਾ ਖੇਲ ਨਹਰ ਵਿਖੇ ਇੱਕ ਖੋਖੇ ਦੇ ਉੱਤੇ ਚਾਰ ਲੁਟੇਰਿਆਂ ਦੇ ਵੱਲੋਂ ਤੇਜ਼ਤਰ ਹਥਿਆਰਾਂ ਦੇ ਨਾਲ ਪ੍ਰਵਾਸੀ ਦੇ ਨਾਲ ਕੀਤੀ ਗਈ ਲੁੱਟ
ਜਲੰਧਰ 1: ਬਸਤੀ ਸ਼ੇਖ ਵਿਖੇ ਪੁਲਿਸ ਦੇ ਵੱਲੋਂ ਕੱਢਿਆ ਗਿਆ ਫਲੈਗ ਮਾਰਚ
ਜਲੰਧਰ 1: ਅਮਨ ਨਗਰ ਵਿਖੇ ਚੋਰਾਂ ਦੇ ਵੱਲੋਂ ਇੱਕ ਈ ਰਿਕਸ਼ਾ ਦੀ ਦੋ ਬੈਟਰੀਆਂ ਕੀਤੀਆਂ ਗਈਆਂ ਚੋਰੀ
ਜਲੰਧਰ 2: ਈਦਗਾਹ ਵਿਖੇ ਰਮਜ਼ਾਨ ਦੀ ਈਦ ਦੇ ਤਿਉਹਾਰ ਨੂੰ ਲੈਕੇ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਜਲੰਧਰ 2: ਪੁਲਿਸ ਕਮਿਸ਼ਰੇਟ ਜਲੰਧਰ ਦੇ ਇਲਾਕੇ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ ’ਤੇ ਜੁਆਇੰਟ ਕਮਿਸ਼ਨਰ ਨੇ ਲਗਾਈ ਪੂਰਨ ਪਾਬੰਦੀ
ਜਲੰਧਰ 2: ਨੰਗਲ ਸ਼ਾਹਾਂ ਚੌਕ ਵਿਖੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਕੱਢੀ ਗਈ ਰੈਲੀ
ਜਲੰਧਰ 1: ਪੁਲਿਸ ਕਮਿਸ਼ਨਰ ਦਫਤਰ ਵਿਖੇ ਪੁਲਿਸ ਅਧਿਕਾਰੀਆਂ ਤੇ ਸੀਆਰਪੀਐਫ ਜਵਾਨਾਂ ਦੀ ਹੋਈ ਅਹਿਮ ਬੈਠਕ
ਜਲੰਧਰ 1: ਬਸਤੀ ਗੁਜ਼ਾਅਡੇ ਵਿਖੇ ਇੱਕ ਏਟੀਐਮ ਵਿੱਚ ਚਿੱਪ ਲਾ ਕੇ ਚੋਰੀ ਕਰਨ ਵਾਲਾ ਚੋਰ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਕੀਤਾ ਹਵਾਲੇ
ਜਲੰਧਰ 1: ਅੱਡਾ ਹੁਸ਼ਿਆਰਪੁਰ ਫਾਟਕ ਵਿਖੇ ਚੋਰਾਂ ਦੇ ਵੱਲੋਂ ਇੱਕ ਸ਼ਿਵ ਮੰਦਿਰ ਦੇ ਵਿੱਚ ਕੀਤੀ ਗਈ ਚੋਰੀ
ਜਲੰਧਰ 1: ਭਾਰਗੋ ਕੈਂਪ ਵਿਖੇ ਪੁਰਾਣੀ ਰੰਜਿਸ਼ ਨੂੰ ਲੈਕੇ ਕੁੱਝ ਵਿਅਕਤੀਆਂ ਨੇ ਇੱਕ ਘਰ ਦੇ ਉੱਤੇ ਇੱਟਾਂ ਪੱਥਰਾਂ ਦੇ ਨਾਲ ਕੀਤਾ ਹਮਲਾ
ਜਲੰਧਰ 1: ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਸਿਹਤ ਵਿਭਾਗ ਨੇ ਬੱਚਿਆਂ ਵਿੱਚ ਮੌਤ ਦਰ ਨੂੰ ਕੰਟਰੋਲ ਕਰਨ ਸੰਬੰਧੀ ਕੀਤੀ ਚਾਈਲਡ ਡੈੱਥ ਰੀਵਿਊ ਮੀਟਿੰਗ
ਜਲੰਧਰ 1: ਪੰਜਾਬ ਪ੍ਰੈਸ ਕਲੱਬ ਵਿਖੇ ਪੀੜਿਤ ਪਰਿਵਾਰ ਦੇ ਵੱਲੋਂ ਆਪਣੇ ਬੇਟੇ ਖਿਲਾਫ ਕੀਤੀ ਗਈ ਪ੍ਰੈਸ ਵਾਰਤਾ, ਮਾਮਲਾ ਬੇਟੇ ਵੱਲੋਂ ਵਿਆਹੀ ਔਰਤ ਨੂੰ ਭਜਾਉਣ ਦਾ
ਜਲੰਧਰ 1: ਦੁਆਬਾ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਕੀਤਾ ਗਿਆ ਰੋਸ ਮਾਰਚ
ਜਲੰਧਰ 1: ਮਿੱਠਾਪੁਰ ਚੌਂਕ ਵਿਖੇ ਨਜਾਇਜ਼ ਹੋ ਰਹੀ ਉਸਾਰੀ ਤੇ ਨਗਰ ਨਿਗਮ ਬਿਲਡਿੰਗ ਵਿਭਾਗ ਦੇ ਟੀਮ ਵੱਲੋਂ ਕੀਤੀ ਗਈ ਕਾਰਵਾਈ
ਜਲੰਧਰ 2: ਕਾਲਾ ਸੰਘੀਆ ਰੋਡ ਵਿਖੇ ਬੱਸ ਹੇਠਾ ਆਇਆ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜਖਮੀ, ਅੰਮ੍ਰਿਤਸਰ ਕੀਤਾ ਗਿਆ ਰੈਫਰ