ਜਲੰਧਰ 2: ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਪਿਓ ਪੁੱਤ ਦੇ ਨਾਲ ਕੀਤੀ ਗਈ ਗੰਭੀਰ ਕੁੱਟਮਾਰ
ਇਸ ਸਬੰਧੀ ਇਨ੍ਹਾਂ ਵੱਲੋਂ ਜਲੰਧਰ ਤੇ ਸਿਵਲ ਹਸਪਤਾਲ ਵਿਖੇ, ਪਹੁੰਚ ਕੇ ਦੱਸਿਆ ਗਿਆ ਕਿ, ਇਹਨਾਂ ਦੇ ਉੱਤੇ 8 ਤੋਂ 9 ਵਿਅਕਤੀਆਂ ਦੇ ਵੱਲੋਂ ਬਾਬਾ ਬੁੱਢਾ ਜੀ ਨਗਰ ਵਿਖੇ, ਗੰਭੀਰ ਕੁੱਟ ਮਾਰ ਕੀਤੀ ਗਈ। ਇਹਨਾਂ ਦੀ ਇੱਕ ਸੋਨੇ ਦੀ ਚੈਨ 10ਹਜਰ ਕੈਸ਼ 'ਤੇ ਇੱਕ ਮੋਬਾਇਲ ਲੈ ਕੇ, ਉਹ ਮੌਕੇ ਤੋਂ ਫਰਾਰ ਹੋ ਗਏ ਹਨ। ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ, ਇਸ ਸੰਬੰਧਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ 'ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।