Public App Logo
Jansamasya
News
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
No video available

ਜਲੰਧਰ 1: ਅਮਨ ਨਗਰ ਵਿਖੇ ਚੋਰਾਂ ਦੇ ਵੱਲੋਂ ਇੱਕ ਈ ਰਿਕਸ਼ਾ ਦੀ ਦੋ ਬੈਟਰੀਆਂ ਕੀਤੀਆਂ ਗਈਆਂ ਚੋਰੀ

Jalandhar 1, Jalandhar | Apr 11, 2024
ਜਲੰਧਰ ਦੇ ਅਮਨ ਨਗਰ ਵਿਖੇ ਚੋਰਾਂ ਦੇ ਵੱਲੋਂ ਇੱਕ ਈ ਰਿਕਸ਼ਾ ਦੀ ਦੋ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਸਨ। ਪੀੜਤ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਉਸ ਦੀ ਈ ਰਿਕਸ਼ਾ ਵਿੱਚੋਂ ਚੋਰਾਂ ਨੇ 2 ਬੈਟਰੀਆਂ ਚੋਰੀ ਕਰ ਲਈਆਂ ਸੀ। ਇਸ ਸਬੰਧੀ ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।