ਜਲੰਧਰ 1: ਜਲੰਧਰ ਦੇ ਬਸਤੀ ਬਾਬਾ ਖੇਲ ਨਹਰ ਵਿਖੇ ਇੱਕ ਖੋਖੇ ਦੇ ਉੱਤੇ ਚਾਰ ਲੁਟੇਰਿਆਂ ਦੇ ਵੱਲੋਂ ਤੇਜ਼ਤਰ ਹਥਿਆਰਾਂ ਦੇ ਨਾਲ ਪ੍ਰਵਾਸੀ ਦੇ ਨਾਲ ਕੀਤੀ ਗਈ ਲੁੱਟ
ਇਸ ਸਬੰਧੀ ਪੀੜਿਤ ਜਲੰਧਰ ਦੇ ਬਸਤੀ ਬਾਬਾ ਖੇਲ ਵਿਖੇ, ਪ੍ਰਵਾਸੀ ਜੋ ਕਿ ਖੋਖੇ ਦਾ ਕੰਮ ਕਰਦਾ ਹੈ। ਉਸ ਦੇ ਖੋਖੇ ਤੇ ਚਾਰ ਵਿਅਕਤੀ ਤੇਜ਼ ਤਰ ਹਥਿਆਰ ਦੇ ਨਾਲ ਆਏ, ਅਤੇ ਉਸ ਤੇ ਹਮਲਾ ਕੀਤਾ 'ਤੇ ਉਸ ਦੇ ਗੱਲੇ ਦੇ ਵਿੱਚ ਪਏ 1800 ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਕਿ ਇਸ ਦੇ ਵੱਲੋਂ ਸੰਬੰਧਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।