ਜਲੰਧਰ 1: ਬਸਤੀ ਗੁਜ਼ਾਅਡੇ ਵਿਖੇ ਇੱਕ ਏਟੀਐਮ ਵਿੱਚ ਚਿੱਪ ਲਾ ਕੇ ਚੋਰੀ ਕਰਨ ਵਾਲਾ ਚੋਰ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਕੀਤਾ ਹਵਾਲੇ
ਜਲੰਧਰ ਦੇ ਬਸਤੇ ਗੁਜਅਡੇ ਵਿਖੇ ਏਟੀਐਮ ਵਿੱਚ ਚਿੱਪ ਲਾ ਕੇ ਚੋਰੀ ਕਰਨ ਵਾਲਾ ਚੋਰ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ । ਦਰਅਸਲ ਇੱਕ ਵਿਅਕਤੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਆਇਆ ਸੀ ਇਸ ਦੌਰਾਨ ਉਸ ਦੇ ਪੈਸੇ ਏਟੀਐਮ ਵਿੱਚੋਂ ਨਹੀਂ ਨਿਕਲੇ 'ਤੇ ਉਸਨੇ ਦੇਖਿਆ ਕਿ ਇੱਥੇ ਚਿੱਪ ਲੱਗੀ ਹੋਈ ਹੈ। ਜਿਸ ਤੋਂ ਬਾਅਦ ਨਾਲ ਹੀ ਇੱਕ ਵਿਅਕਤੀ ਨੂੰ ਉੱਥੇ ਫੜ ਲਿੱਤਾ ਗਿਆ ਜਿਸ ਦੇ ਵੱਲੋਂ ਇਹ ਚਿੱਪ ਲਗਾਈ ਗਈ ਸੀ।