ਜਲੰਧਰ 1: ਪੰਜਾਬ ਪ੍ਰੈਸ ਕਲੱਬ ਵਿਖੇ ਪੀੜਿਤ ਪਰਿਵਾਰ ਦੇ ਵੱਲੋਂ ਆਪਣੇ ਬੇਟੇ ਖਿਲਾਫ ਕੀਤੀ ਗਈ ਪ੍ਰੈਸ ਵਾਰਤਾ, ਮਾਮਲਾ ਬੇਟੇ ਵੱਲੋਂ ਵਿਆਹੀ ਔਰਤ ਨੂੰ ਭਜਾਉਣ ਦਾ
ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਇੱਕ ਪੀੜਿਤ ਪਰਿਵਾਰ ਦੇ ਵੱਲੋਂ ਆਪਣੇ ਬੇਟੇ ਖਿਲਾਫ ਪ੍ਰੈਸ ਕਾਨਫਰਸ ਕੀਤੀ ਗਈ ਸੀ। ਇਹਨਾਂ ਦੇ ਵੱਲੋਂ ਕਿਹਾ ਗਿਆ ਕਿ, ਇਹਨਾਂ ਦੇ ਬੇਟੇ ਦੇ ਵੱਲੋਂ ਇੱਕ ਸ਼ਾਦੀਸ਼ੁਦਾ ਮਹਿਲਾ ਨੂੰ ਭਜਾਇਆ ਗਿਆ ਹੈ। ਤੇ ਇਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਦੂਸਰੇ ਧਿਰ ਦੇ ਵੱਲੋਂ ਵੀ ਦਿੱਤੀ ਗਈ ਹੈ ਤੇ ਹੁਣ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਕੋਈ ਦਖ਼ਲਅੰਦਾਜੀ ਨਹੀਂ ਹੈ।