Public App Logo
Jansamasya
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
No video available

ਜਲੰਧਰ 1: ਨਿਊ ਇੰਦਰਾ ਕਲੋਨੀ ਵਿਖੇ ਵਿਅਕਤੀ 'ਤੇ ਗੁਆਂਢੀ ਦੇ ਵੱਲੋਂ ਕਹੀ ਦੇ ਨਾਲ ਕੀਤਾ ਗਿਆ ਹਮਲਾ

Jalandhar 1, Jalandhar | Apr 11, 2024
ਨਿਊ ਇੰਦਰਾ ਕਲੋਨੀ ਵਿਖੇ ਇਕ ਵਿਅਕਤੀ 'ਤੇ ਉਸਦੇ ਗੁਆਂਢੀ ਵੱਲੋਂ ਕਹੀ ਦੇ ਨਾਲ ਹਮਲਾ ਕਰ ਜ਼ਖਮੀ ਕੀਤਾ ਗਿਆ ਹੈ । ਇਸ ਸਬੰਧੀ ਪੀੜਤ ਨੇ ਦੱਸਿਆ ਕਿ ਮੁਲਜ਼ਮ ਦੇ ਵੱਲੋਂ ਸ਼ਰਾਬ ਪੀਤੀ ਦੇ ਨਸ਼ੇ 'ਚ ਉਸ 'ਤੇ ਇਹ ਹਮਲਾ ਕੀਤਾ ਗਿਆ ਹੈ । ਜਿਸ ਤੋਂ ਬਾਅਦ ਉਸਨੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਐਮਐਲਆਰ ਕਟਵਾ ਲਈ ਹੈ ਤੇ ਪੁਲਿਸ ਤੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾਵੇਗੀ ,।
ਜਲੰਧਰ 1: ਨਿਊ ਇੰਦਰਾ ਕਲੋਨੀ ਵਿਖੇ ਵਿਅਕਤੀ 'ਤੇ ਗੁਆਂਢੀ ਦੇ ਵੱਲੋਂ ਕਹੀ ਦੇ ਨਾਲ ਕੀਤਾ ਗਿਆ ਹਮਲਾ - Jalandhar 1 News