ਜਲੰਧਰ 2: ਆਦਮਪੁਰ ਦੇ ਪਿੰਡ ਬੇਗਮਪੁਰਾ ਵਿਖੇ ਇੱਕ ਮਹਿਲਾ ਦੇ ਨਾਲ ਤਿੰਨ ਵਿਅਕਤੀਆਂ ਵੱਲੋਂ ਕੀਤੀ ਗਈ ਗੰਭੀਰ ਕੁੱਟਮਾਰ
ਆਦਮਪੁਰ ਦੇ ਪਿੰਡ ਬੇਗਮਪੁਰਾ ਵਿਖੇ ਇੱਕ ਮਹਿਲਾ ਦੇ ਨਾਲ ਤਿੰਨ ਵਿਅਕਤੀਆਂ ਦੇ ਵੱਲੋਂ ਗੰਭੀਰ ਮਾਰਕੁੱਟ ਕੀਤੀ ਗਈ। ਮਹਿਲਾ ਦੇ ਪਤੀ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਪੱਠੇ ਲੈਣ ਦੇ ਲਈ ਖੇਤਾਂ ਵਿੱਚ ਗਏ ਸੀ। 3 ਵਿਅਕਤੀਆਂ ਦੇ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਇਹਨਾਂ ਦੇ ਨਾਲ ਮਾਰ ਕੁੱਟ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।