Public App Logo
Profile Picture

Farida Begam

@mansoor.ali5521
50961Followers
60Following
ਕਪੂਰਥਲਾ: ਪਿੰਡ ਜੱਗਾ ਵਿਖੇ ਗਰਾਊਂਡ ਵਿੱਚ ਖੇਡਦੇ ਸਮੇਂ ਇੱਕ ਨੌਜਵਾਨ ਨੂੰ ਸੱਪ ਨੇ ਡੱਸਿਆ, ਸਿਵਲ ਹਸਪਤਾਲ ਕਰਵਾਇਆ ਗਿਆ ਦਾਖਲ
ਕਪੂਰਥਲਾ: ਔਜਲਾ ਫਾਟਕ ਨਜ਼ਦੀਕ ਐਕਟਿਵਾ ਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਨੌਜਵਾਨ ਜ਼ਖਮੀ, ਇਕ ਦੀ ਹਾਲਤ ਗੰਭੀਰ
ਭੁਲੱਥ: ਨਗਰ ਪੰਚਾਇਤ ਨਡਾਲਾ ਦੀ 41 ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 1 ਉਮੀਦਵਾਰ ਦੇ ਪੇਪਰ ਰੱਦ ਹੋਏ-ਸਤਨਾਮ ਸਿੰਘ ਰਿਟਰਨਿੰਗ ਅਫ਼ਸਰ
ਕਪੂਰਥਲਾ: ਡੈਣਵਿੰਡ ਅੱਡੇ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੁੱਝ ਵਿਅਕਤੀਆਂ ਨੇ ਕੀਤਾ ਜ਼ਖਮੀ
ਕਪੂਰਥਲਾ: ਪਰਵੇਜ ਨਗਰ ਵਿਖੇ ਇੱਕ ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਹੋਇਆ ਜ਼ਖਮੀ
ਕਪੂਰਥਲਾ: ਦਬੁਰਜੀ ਅੱਡੇ 'ਤੇ  ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਝ ਨੌਜਵਾਨਾਂ ਨੇ ਇਕ ਨੌਜਵਾਨ ਨੂੰ  ਕੀਤਾ ਜ਼ਖਮੀ
ਭੁਲੱਥ: ਬੇਗੋਵਾਲ 'ਚ ਬਿਸਕੁਟ ਸਪਲਾਈ ਕਰਨ ਵਾਲੀ ਗੱਡੀ ਚੋਂ ਪੈਸਿਆਂ ਵਾਲਾ ਬੈਗ ਲੈ ਕੇ ਭੱਜਣ ਵਾਲੇ ਦੋ ਆਰੋਪੀਆਂ ਨੂੰ ਕੀਤਾ ਗਿਆ ਗ੍ਰਿਫਤਾਰ: ਡੀਐਸਪੀ ਕਰਨੈਲ
ਕਪੂਰਥਲਾ: ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਬੇਗੋਵਾਲ, ਭੁਲੱਥ, ਨਡਾਲਾ ਤੇ ਢਿਲਵਾਂ ਲਈ 376 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ-ਅਮਿਤ ਕੁਮਾਰ ਪੰਚਾਲ DC
ਕਪੂਰਥਲਾ: ਆਰ.ਸੀ.ਐਫ. ਨੇੜੇ ਦੋ ਐਕਟਿਵਾ ਦੀ ਟੱਕਰ ਵਿਚ ਐਕਟਿਵਾ ਸਵਾਰ ਪਤੀ ਪਤਨੀ ਜ਼ਖ਼ਮੀ
ਕਪੂਰਥਲਾ: ਸੁਲਤਾਨਪੁਰ ਲੋਧੀ ਬਾਈਪਾਸ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਚਾਲਕ ਜ਼ਖ਼ਮੀ
ਕਪੂਰਥਲਾ: ਕੋਟੂ ਚੌਂਕ ਵਿਖੇ ਕੁੱਝ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕੀਤਾ ਜ਼ਖਮੀ
ਭੁਲੱਥ: ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਰਾਮਗੜ੍ਹ 'ਚ ਕਿਹਾ, ਸਰਕਾਰਾਂ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ
ਕਪੂਰਥਲਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਨਡਾਲਾ ਵਿਖੇ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ 'ਤੇ ਕੀਤੀ ਅਹਿਮ ਵਿਚਾਰਾਂ
ਭੁਲੱਥ: ਨਡਾਲਾ ਚੌਕ 'ਚ ਚੋਰੀ ਦੀ ਸਕੂਟਰੀ ਦੇ ਨਾਲ ਗ੍ਰਿਫਤਾਰ ਕੀਤੇ ਦੋ ਨੌਜਵਾਨਾਂ ਦੀ ਨਿਸ਼ਾਨਦੇਹੀ 'ਤੇ ਦੋ ਹੋਰ ਚੋਰੀ ਦੇ ਮੋਟਰਸਾਈਕਲ ਕੀਤੇ ਗਏ ਬਰਾਮਦ
ਕਪੂਰਥਲਾ: ਕਾਂਜਲੀ ਰੋਡ ਸੈਕਰਡ ਹਾਰਟ ਸਕੂਲ ਦੇ ਨੇੜੇ ਭੇਦਭਰੇ ਹਾਲਤ ਵਿੱਚ ਨੌਜਵਾਨ ਦੀ ਲਾਸ਼ ਮਿਲੀ
ਕਪੂਰਥਲਾ: ਟਰੈਕਟਰ-ਟਰਾਲੀ ਸਮੇਤ ਬੋਰ ਦਾ ਸਮਾਨ ਚੋਰੀ ਕਰਨ ਵਾਲੇ ਦੋ ਵਿਅਕਤੀ ਪੁਲਿਸ ਨੇ ਕੀਤੇ ਗ੍ਰਿਫਤਾਰ- ਗੌਰਵ ਤੂਰਾ, ਐਸਐਸਪੀ ਕਪੂਰਥਲਾ
ਕਪੂਰਥਲਾ: ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ
ਕਪੂਰਥਲਾ: ਕਸਬਾ ਭੁਲੱਥ 'ਚ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਲੁਟੇਰੇ ਪੁਲਿਸ ਨੇ ਕੀਤੇ  ਕਾਬੂ- ਗੌਰਵ ਤੂਰਾ, ਜ਼ਿਲ੍ਹਾ ਪੁਲਿਸ ਮੁਖੀ
ਭੁਲੱਥ: ਵੋਟਰ ਲਿਸਟਾਂ ਨਾ ਮਿਲਣ 'ਤੇ ਜਾਅਲੀ ਵੋਟਾਂ ਬਣਾਉਣ ਦੇ ਲਗਾਏ ਗਏ ਆਰੋਪ ਮਗਰੋਂ ਚੋਣ ਲੜ ਰਹੇ ਉਮੀਦਵਾਰਾਂ ਨੇ ਨਗਰ ਕੌਂਸਲ ਬੇਗੋਵਾਲ 'ਚ ਲਗਾਇਆ ਧਰਨਾ
ਕਪੂਰਥਲਾ: ਮੁਹੱਲਾ ਪ੍ਰੀਤ ਨਗਰ ਵਿਖੇ ਹੈਪੀ ਬੈਕਰੀ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰ ਗੱਲੇ ਚੋਂ ਨਗਦੀ ਲੈ ਕੇ ਹੋਏ ਫਰਾਰ ਘਟਨਾ ਸੀਸੀਟੀਵੀ ਕੈਮਰੇ ਚ ਕੈਦ
ਭੁਲੱਥ: ਢਿਲਵਾਂ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ, ਟਰੇਨ ਆਉਣ ਤੋਂ ਪਹਿਲਾਂ ਨਿੱਜੀ ਸਕੂਲ ਦੀ ਬੱਸ ਫਾਟਕ ਦੇੇ ਦੋਨੋ ਬੇਰੀਕੇਡ ਤੋੜ ਕੇ ਹੋਈ ਪਾਰ
ਕਪੂਰਥਲਾ: ਰਮਨੀਕ ਚੌਂਕ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ
ਸੁਲਤਾਨਪੁਰ ਲੋਧੀ: ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀ ਮੰਗਾਂ ਨੂੰ ਲੈ ਕੇ ਮਹੀਵਾਲ ਤੇ ਆਹਲੀ ਕਲਾਂ 'ਚ ਕੀਤਾ ਪ੍ਰਦਰਸ਼ਨ
ਫਗਵਾੜਾ: ਮੇਹਲੀ ਗੇਟ ਗਊਸ਼ਾਲਾ 'ਚ 25 ਦੇ ਕਰੀਬ ਗਊਆਂ ਦੀ ਭੇਦ-ਭਰੇ ਹਾਲਾਤ 'ਚ ਹੋਈ ਮੌਤ ਦੇ ਰੋਸ ਵਜੋਂ ਹਿੰਦੂ ਸਮਾਜ ਨੇ ਫਗਵਾੜਾ ਦੇ ਬਾਜ਼ਾਰ ਕੀਤੇ ਗਏ ਬੰਦ
ਕਪੂਰਥਲਾ: ਅੰਮ੍ਰਿਤਸਰ ਰੋਡ 'ਤੇ ਪੈਟਰੋਲ ਪੰਪ ਨੇੜੇ ਚੋਰਾਂ ਨੇ 3 ਦੁਕਾਨਾਂ ਦੇ ਸ਼ਟਰ ਤੋੜ ਨਗਦੀ ਤੇ ਸਮਾਨ ਕੀਤਾ ਚੋਰੀ, ਲੱਖਾਂ ਦਾ ਹੋਇਆ ਨੁਕਸਾਨ