ਭੁਲੱਥ: ਨਗਰ ਪੰਚਾਇਤ ਨਡਾਲਾ ਦੀ 41 ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 1 ਉਮੀਦਵਾਰ ਦੇ ਪੇਪਰ ਰੱਦ ਹੋਏ-ਸਤਨਾਮ ਸਿੰਘ ਰਿਟਰਨਿੰਗ ਅਫ਼ਸਰ
Bhulath, Kapurthala | Dec 13, 2024
ਨਗਰ ਪੰਚਾਇਤ ਨਡਾਲਾ ਦੀ 11 ਵਾਰਡਾਂ ਦੀ ਚੋਣ ਲਈ ਰਿਟਰਨਿੰਗ ਅਫ਼ਸਰ ਸਤਨਾਮ ਸਿੰਘ ਵਲੋਂ ਪ੍ਰਾਪਤ ਹੋਈਆਂ 41 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਚੋ 1...