Public App Logo
Profile Picture

Star News Of India

@starnewsofindiachannel
1428Followers
6Following
ਸੰਗਰੂਰ: ਸੰਗਰੂਰ ਦੇ ਨਾਂ ਲੱਗਦੇ ਕੋਹਰੀਆਂ ਚੌਂਕੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 80 ਨਸ਼ੀਲੀਆਂ ਗੋਲੀਆਂ ਦੇ ਨਾਲ ਕੀਤਾ ਗ੍ਰਿਫਤਾਰ
ਸੰਗਰੂਰ: ਸੰਗਰੂਰ ਦੀ ਪ੍ਰੇਮ ਬਸਤੀ ਵਿੱਚ ਇਕ ਸਾਲ ਤੋਂ ਪੀਣ ਵਾਲੇ ਪਾਣੀ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ <nis:link nis:type=tag nis:id=jansamasya nis:value=jansamasya nis:enabled=true nis:link/>
ਸੰਗਰੂਰ: ਸੰਗਰੂਰ ਦੇ ਨਾਲ ਲੱਗਦੇ ਪਿੰਡ ਕਲੋਦੀ ਵਿਖੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਠ ਕਿੱਲੇ ਨਾੜ ਸੜ ਕੇ ਹੋਈ ਸਵਾਹ <nis:link nis:type=tag nis:id=jansamasya nis:value=jansamasya nis:enabled=true nis:link/>
ਸੰਗਰੂਰ: ਈਟੀਟੀ 5994 ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਬਾਹਰ ਲਗਾਇਆ ਧਰਨਾ , ਪੁਲਿਸ ਨਾਲ ਹੋਈ ਧੱਕਾ- ਮੁੱਕੀ
ਲਹਿਰਾ: ਲਹਿਰਾ ਪੁਲਿਸ ਨੇ ਦੋ ਵਿਅਕਤੀਆਂ ਨੂੰ 20 ਗ੍ਰਾਮ ਚਿੱਟੇ ਦੇ ਨਾਲ ਕੀਤਾ ਗ੍ਰਿਫਤਾਰ
ਸੰਗਰੂਰ: ਜਿਲਾ ਸੰਗਰੂਰ ਦੀ ਥਾਣਾ ਸੇਰਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਗ੍ਰਾਮ ਚਿੱਟਾ ਕੀਤਾ ਬਰਾਮਦ
ਸੰਗਰੂਰ: ਭੁਪਿੰਦਰ ਸਿੰਘ ਨੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਦਾ ਸੰਭਾਲਿਆ ਅਹੁਦਾ , ਵਿਧਾਇਕ ਭਰਾਜ ਵੀ ਰਹੇ ਮੌਜੂਦ
ਮਲੇਰਕੋਟਲਾ: ਪੁਲਿਸ ਲਾਈਨ ਵਿਖੇ ਮਲੇਰਕੋਟਲਾ ਪੁਲਿਸ ਨੇ ਆਈਜੀਪੀ ਦੇ ਆਗਮਨ ਤੇ ਉਹਨਾਂ ਦਾ ਕੀਤਾ ਨਿੱਘਾ ਸਵਾਗਤ ਅਤੇ ਪੁਲਿਸ ਟੁਕੜੀ ਵੱਲੋਂ ਦਿੱਤੀ ਗਈ ਸਲਾਮੀ
ਸੰਗਰੂਰ: ਸੰਗਰੂਰ ਦੇ ਧੂਰੀ ਰੋਡ ਦੇ ਉੱਪਰ ਇੱਕ ਨਿੱਜੀ ਪੈਲਸ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵਿਨਰਜੀਤ ਗੋਲਡੀ ਨੇ ਕੀਤੀ ਪ੍ਰੈਸ ਕਾਨਫਰੰਸ
ਸੰਗਰੂਰ: 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਡਰੱਗ ਦੇ 88 ਮੁਕਦਮੇ ਦਰਜ ਕਰਕੇ 131 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ - ਐਸ.ਐਸ.ਪੀ
ਧੂਰੀ: ਧੂਰੀ ਦੇ ਅਮਰਜੋਤ ਸਿੰਘ ਨੇ 1978 ਦੇ ਅਤੇ ਪੁਰਾਣੇ ਤੋਂ ਪੁਰਾਣੇ ਨੋਟ ਸੰਭਾਲੇ ਹੋਏ ਹਨ ਅਤੇ ਉੱਥੇ ਹੀ ਪੁਰਾਣੀਆਂ ਆਡੀਓ ਕੈਸਟਾਂ ਵਿੱਚ ਸੰਭਾਲੀਆਂ ਹਨ
ਧੂਰੀ: ਚੇਅਰਮੈਨ ਦਲਵੀਰ ਸਿੰਘ ਢਿੱਲੋ ਨੇ ਘਨੌਰ ਕਲਾਂ ਅਤੇ ਮੀਮਸਾ ਦੇ ਸਕੂਲਾਂ ਦਾ 26.40 ਲੱਖ ਦੀ ਲਾਗਤ ਨਾਲ ਤਿਆਰ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਸੰਗਰੂਰ: ਰੈਸਟ ਹਾਊਸ ਵਿਖੇ ਪ੍ਰੈਸ ਕਲੱਬ ਸੰਗਰੂਰ ਦੀ ਪ੍ਰਧਾਨਗੀ ਦੀ ਚੋਣ ਹੋਈ ਜਿਸ ਵਿੱਚ ਗੁਰਦੀਪ ਸਿੰਘ ਲਾਲੀ ਨੂੰ ਸਰਬ ਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ
ਮਲੇਰਕੋਟਲਾ: ਆਈਜੀਪੀ ਅਤੇ ਐਸਐਸਪੀ ਮਲੇਰਕੋਟਰਾ ਦੀ ਅਗਵਾਹੀ ਹੇਠ ਮਲੇਰਕੋਟਲਾ ਦੀ ਸਭ ਜੇਲ ਵਿੱਚ ਨਸ਼ਾ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ ਚੈਕਿੰਗ
ਸੰਗਰੂਰ: ਸੰਗਰੂਰ ਚ ਧੂਰੀ ਰੋਡ ਤੇ ਨਿੱਜੀ ਪੈਲਸ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸੰਬੋਧਨ
ਸੰਗਰੂਰ: ਸੰਗਰੂਰ ਦੇ ਵਾਰਡ ਨੰਬਰ 15  ਦੇ ਵਿੱਚ ਪੀਣ ਵਾਲੇ ਪਾਣੀ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ <nis:link nis:type=tag nis:id=jansamasya nis:value=jansamasya nis:enabled=true nis:link/>
ਸੰਗਰੂਰ: ਵਿਸ਼ਵ ਪੰਜਾਬੀ ਸਭਾ ਇਕਾਈ ਦੇ ਚੇਅਰਮੈਨ ਡਾਕਟਰ ਦਲਵੀਰ ਸਿੰਘ ਕਥੂਰੀਆ ਨੇ ਸੰਗਰੂਰ ਧੂਰੀ ਰੋਡ ਤੇ ਨਿੱਜੀ ਪੈਲਸ ਵਿੱਚ ਕੀਤੀ ਪ੍ਰੈਸ ਕਾਨਫਰੰਸ
ਸੰਗਰੂਰ: ਕਿਸਾਨਾਂ ਨੇ ਸੰਗਰੂਰ ਦੇ ਡੀਸੀ ਆਫਿਸ ਦੇ ਬਾਹਰ ਲਗਾਇਆ ਧਰਨਾ ਮੁੱਖ ਮੰਤਰੀ ਦੇ ਨਾਮ ਤੇ ਇਹ ਡੀਸੀ ਨੂੰ ਸੌਂਪਿਆ ਮੰਗ ਪੱਤਰ
ਭਵਾਨੀਗੜ੍ਹ: ਦੇਰ ਰਾਤ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਖੇ ਪੰਜ ਏਕੜ ਫਸਲ ਹੋਈ ਸੜਕ ਕੇਸ ਵਾਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ
ਸੰਗਰੂਰ: ਚੇਅਰਮੈਨ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਹਰ ਸੰਭਵ ਸਹੂਲਤ ਦੇਣ ਦੀ ਹਦਾਇਤ ਸੰਗਰੂਰ ਡੀਸੀ ਕੰਪਲੈਕਸ ਵਿਖੇ ਕੀਤੀ ਮੀਟਿੰਗ
ਸੰਗਰੂਰ: ਪਾਣੀ ਦੇ ਮੁੱਦੇ ਨੂੰ ਲੈ ਕੇ ਸੰਗਰੂਰ ਭਾਜਪਾ ਦੇ ਮੁੱਖ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਲਾਇਆ ਮੋਦੀ ਦਾ ਪੁਤਲਾ
ਮਲੇਰਕੋਟਲਾ: ਐਸਐਸਪੀ ਮਲੇਰਕੋਟਲਾ ਨੇ ਜੀਓਜ਼ ਅਤੇ ਐਸਐਚ ਓਜ਼ ਨਾਲ ਸਮੀਖਿਆ ਅਤੇ ਕਾਰਜ ਯੋਜਨਾ ਮੀਟਿੰਗ ਕੀਤੀ ਨਸ਼ਿਆਂ ਨੂੰ ਲੈ ਕੇ
ਸੰਗਰੂਰ: ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਕਿਹਾ ਕਿ ਮੈਂ ਪਾਰਟੀ ਵਿੱਚ ਕੁਰਸੀਆਂ ਤੱਕ ਢੋਈਆਂ ਹਨ ਅਤੇ ਹੁਣ ਮੈਨੂੰ ਫਲ ਮਿਲਿਆ ਹੈ
ਸੰਗਰੂਰ: ਅੱਜ ਲੇਬਰ ਡੇ ਵਾਲੇ ਦਿਨ ਕਾਂਗਰਸ ਦੀ ਇੰਟਕ ਦੇ ਵਰਕਰਾਂ ਨੇ ਸੰਗਰੂਰ ਦੇ ਬੱਸ ਸਟੈਂਡ ਰਕਸ਼ਾ ਯੂਨੀਅਨ ਕੋਲ ਵੰਡੇ ਲੱਡੂ
ਸੰਗਰੂਰ: ਅੱਜ ਭਾਜਪਾ ਦੇ ਵਰਕਰਾਂ ਅਤੇ ਹਿੰਦੂ ਸੰਗਠਨ ਨੇ ਸਿਟੀ ਸੰਗਰੂਰ  ਥਾਣੇ ਦੇ ਚੌਂਕ ਵਿੱਚ ਪਾਕਿਸਤਾਨ ਦਾ ਝੰਡਾ ਸਾੜਿਆ ਅਤੇ ਕੀਤੀ ਨਾਰੇਬਾਜੀ