ਅੱਜ ਭਾਜਪਾ ਦੇ ਵਰਕਰਾਂ ਅਤੇ ਹਿੰਦੂ ਸੰਗਠਨ ਨੇ ਸੰਗਰੂਰ ਸਿਟੀ ਥਾਣੇ ਦੇ ਚੌਂਕ ਵਿੱਚ ਪਾਕਿਸਤਾਨ ਦਾ ਝੰਡਾ ਸਾੜਿਆ ਉਹਨਾਂ ਨੇ ਕਿ ਪਹਿਲਗਾਮ ਦੇ ਵਿੱਚ ਬੰਦੇ ਦਾ ਨਾਮ ਪੁੱਛ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਇਹ ਇੱਕ ਬਹੁਤ ਮਾੜੀ ਹਰਕਤ ਹੈ ਉਹਨਾਂ ਨੇ ਮੋਦੀ ਨੂੰ ਸਿਫਾਰਿਸ਼ ਕੀਤੀ ਕਿ ਪਾਕਿਸਤਾਨ ਤੋਂ ਛੇਤੀ ਤੋਂ ਛੇਤੀ ਇਸ ਹੋਏ ਹੱਤਿਆਕਾਂਡ ਦਾ ਬਦਲਾ ਲਿਆ ਜਾਵੇ