ਸੰਗਰੂਰ: ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਕਿਹਾ ਕਿ ਮੈਂ ਪਾਰਟੀ ਵਿੱਚ ਕੁਰਸੀਆਂ ਤੱਕ ਢੋਈਆਂ ਹਨ ਅਤੇ ਹੁਣ ਮੈਨੂੰ ਫਲ ਮਿਲਿਆ ਹੈ
ਸੰਗਰੂਰ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕਰਕੇ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਨੇ ਕਿਹਾ ਕਿ ਮੈਂ ਪਾਰਟੀ ਵਿੱਚ ਕੁਰਸੀਆਂ ਤੱਕ ਹੋਈਆਂ ਹਨ ਅਤੇ ਮੈਨੂੰ ਮਾਨ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਅਤੇ ਮੈਨੂੰ ਉਮੀਦ ਨਹੀਂ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਨੂੰ ਇਡਾ ਵੱਡਾ ਮਾਨ ਬਖਸ਼ਣਗੇ ਅਤੇ ਜੋ ਮੈਨੂੰ ਜਿੰਮੇਵਾਰੀ ਮਿਲੀ ਹੈ ਮੈਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ