ਸੰਗਰੂਰ: ਸੰਗਰੂਰ ਚ ਧੂਰੀ ਰੋਡ ਤੇ ਨਿੱਜੀ ਪੈਲਸ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸੰਬੋਧਨ
ਸੰਗਰੂਰ ਚ ਧੂਰੀ ਰੋਡ ਤੇ ਨਿੱਜੀ ਪੈਲਸ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸੰਬੋਧਨ ਜਿਸ ਵਿੱਚ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਜੀ ਅਤੇ ਲੋਕਲ ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਅਤੇ ਸਰਪੰਚ ਪੰਚ ਅਤੇ ਐਮਸੀ ਸਾਹਿਬਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ