ਸੰਗਰੂਰ: ਸੰਗਰੂਰ ਦੇ ਧੂਰੀ ਰੋਡ ਦੇ ਉੱਪਰ ਇੱਕ ਨਿੱਜੀ ਪੈਲਸ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵਿਨਰਜੀਤ ਗੋਲਡੀ ਨੇ ਕੀਤੀ ਪ੍ਰੈਸ ਕਾਨਫਰੰਸ
ਸੰਗਰੂਰ ਧੂਰੀ ਰੋਡ ਦੇ ਉੱਪਰ ਇੱਕ ਨਿੱਜੀ ਪੈਲਸ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਵਿਨਰਜੀਤ ਗੋਲਡੀ ਕੀਤੀ ਪ੍ਰੈਸ ਕਾਨਫਰੰਸ ਅਤੇ ਕਿਹਾ ਕਿ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ਤੇ ਬੋਲ ਤਾਂ ਜਰੂਰ ਰਹੇ ਹਨ ਪਰ ਕਾਰਵਾਈ ਕੁਝ ਵੀ ਨਹੀਂ ਕਰ ਰਹੇ