ਮਲੇਰਕੋਟਲਾ: ਐਸਐਸਪੀ ਮਲੇਰਕੋਟਲਾ ਨੇ ਜੀਓਜ਼ ਅਤੇ ਐਸਐਚ ਓਜ਼ ਨਾਲ ਸਮੀਖਿਆ ਅਤੇ ਕਾਰਜ ਯੋਜਨਾ ਮੀਟਿੰਗ ਕੀਤੀ ਨਸ਼ਿਆਂ ਨੂੰ ਲੈ ਕੇ
ਅੱਜ ਐਸਐਸਪੀ ਮਲੇਰਕੋਟਲਾ ਨੇ ਜੀਓਜ਼ ਅਤੇ ਐਸਐਚ ਓਜ਼ ਨਾਲ ਅਪਰਾਧ ਸਮੀਖਿਆ ਅਤੇ ਕਾਰਜ ਯੋਜਨਾ ਮੀਟਿੰਗ ਕੀਤੀ ਜਿਸ ਵਿੱਚ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੇ ਧਿਆਨ ਕੇਂਦਰਿਤ ਕੀਤਾ ਗਿਆ ਮੁੱਖ ਵਿਚਾਰ ਵਟਾਂਦਰੇ ਵਿੱਚ ਰਾਜ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਰਾਜ ਬਣਾਉਣ ਲਈ ਕਾਰਜ ਯੋਜਨਾ ਨਸ਼ਾ ਸਪਲਾਈ ਚੇਨਾਂ ਨੂੰ ਤੋੜਨਾ