ਸੰਗਰੂਰ: ਸੰਗਰੂਰ ਦੇ ਨਾਲ ਲੱਗਦੇ ਪਿੰਡ ਕਲੋਦੀ ਵਿਖੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਠ ਕਿੱਲੇ ਨਾੜ ਸੜ ਕੇ ਹੋਈ ਸਵਾਹ #jansamasya
Sangrur, Sangrur | May 4, 2025
ਸੰਗਰੂਰ ਦੇ ਨਾਲ ਲੱਗਦੇ ਪਿੰਡ ਕਲੋਦੀ ਵਿਖੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਦੇ ਕਾਰਨ ਅੱਠ ਕਿਲੇ ਨਾੜ ਨੂੰ ਲੱਗੀ ਅੱਗ ਅਤੇ ਸੜ ਕੇ ਹੋਈ ਸਵਾਹ...