ਧੂਰੀ: ਚੇਅਰਮੈਨ ਦਲਵੀਰ ਸਿੰਘ ਢਿੱਲੋ ਨੇ ਘਨੌਰ ਕਲਾਂ ਅਤੇ ਮੀਮਸਾ ਦੇ ਸਕੂਲਾਂ ਦਾ 26.40 ਲੱਖ ਦੀ ਲਾਗਤ ਨਾਲ ਤਿਆਰ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Dhuri, Sangrur | May 3, 2025
ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਚੇਅਰਮੈਨ ਦਲਵੀਰ ਸਿੰਘ ਢਿੱਲੋ ਨੇ ਧੂਰੀ ਹਲਕੇ ਦੇ ਘਨੌਰ ਕਲਾਂ ਅਤੇ ਮੀਮਸਾ ਦੇ ਸਕੂਲਾਂ ਦਾ 26.40 ਲੱਖ ਦੀ...