ਸੰਗਰੂਰ: ਵਿਸ਼ਵ ਪੰਜਾਬੀ ਸਭਾ ਇਕਾਈ ਦੇ ਚੇਅਰਮੈਨ ਡਾਕਟਰ ਦਲਵੀਰ ਸਿੰਘ ਕਥੂਰੀਆ ਨੇ ਸੰਗਰੂਰ ਧੂਰੀ ਰੋਡ ਤੇ ਨਿੱਜੀ ਪੈਲਸ ਵਿੱਚ ਕੀਤੀ ਪ੍ਰੈਸ ਕਾਨਫਰੰਸ
ਵਿਸ਼ਵ ਪੰਜਾਬੀ ਸਭਾ ਇਕਾਈ ਦੇ ਚੇਅਰਮੈਨ ਡਾਕਟਰ ਦਲਵੀਰ ਸਿੰਘ ਕਥੂਰੀਆ ਨੇ ਸੰਗਰੂਰ ਧੂਰੀ ਰੋਡ ਤੇ ਨਿੱਜੀ ਪੈਰਿਸ ਵਿੱਚ ਕੀਤੀ ਪ੍ਰੈਸ ਕਾਨਫਰੰਸ ਅਤੇ ਕਿਹਾ ਅਸੀਂ ਲਗਾਤਾਰ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਦੇ ਲਈ ਕੰਮ ਕਰ ਰਹੇ ਹਾਂ ਅਤੇ ਆਪਣੀ ਮਾ ਭਾਸ਼ਾ ਨੂੰ ਜਿਉਂਦਾ ਰੱਖਣ ਦੇ ਲਈ ਅਸੀਂ ਇੰਡੀਆ ਅਤੇ ਕੈਨੇਡਾ ਦਾ ਵਿੱਚ ਵੀ ਲਗਾਤਾਰ ਕਰਦੇ ਆ ਰਹੇ ਹਾਂ