ਸੰਗਰੂਰ: ਈਟੀਟੀ 5994 ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਬਾਹਰ ਲਗਾਇਆ ਧਰਨਾ , ਪੁਲਿਸ ਨਾਲ ਹੋਈ ਧੱਕਾ- ਮੁੱਕੀ
ਸੰਗਰੂਰ ਈਟੀਟੀ 5994 ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੀ ਕੋਠੀ ਬਾਰ ਲਗਾਇਆ ਧਰਨਾ ਪੁਲਿਸ ਨਾ ਹੋਈ ਧੱਕਾ ਮੁੱਕੀ ਅਧਿਆਪਕਾਂ ਨੇ ਪੁਲਿਸ ਪ੍ਰਸ਼ਾਸਨ ਤੇ ਲਾਏ ਧੱਕਾ ਮੁੱਕੀ ਦੇ ਦੋਸ਼ ਤੇ ਕਿਹਾ ਲੇਡੀਜ ਦੇ ਨਾਲ ਵੀ ਕੀਤੀ ਹੈ ਬਦ ਸਲੂਕੀ ਤੇਰੇ ਰੰਗ ਦੇ ਪਿਆਰੇ ਦਾ ਅਤੇ ਮਾਰੀਆਂ ਹਨ ਉਹਨਾਂ ਦੇ ਡਾਂਗਾਂ