ਭਵਾਨੀਗੜ੍ਹ: ਦੇਰ ਰਾਤ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਖੇ ਪੰਜ ਏਕੜ ਫਸਲ ਹੋਈ ਸੜਕ ਕੇਸ ਵਾਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ
ਦੇਰ ਰਾਤ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਵਿਖੇ ਅੱਗ ਨੇ ਮਚਾਇਆ ਭਾਂਬੜ, ਕਈ ਘੰਟਿਆਂ ਤੱਕ ਫਾਇਰ ਬ੍ਰਿਗੇਡ ਅਤੇ ਪਿੰਡ ਵਾਲੇ ਕਰਦੇ ਰਹੇ ਮੁਸੱਕਤ ਅਤੇ ਅੱਗ ਨੂੰ ਪਾਇਆ ਗਿਆ ਕਾਬੂ