ਸੰਗਰੂਰ: ਸੰਗਰੂਰ ਦੇ ਵਾਰਡ ਨੰਬਰ 15 ਦੇ ਵਿੱਚ ਪੀਣ ਵਾਲੇ ਪਾਣੀ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ #jansamasya
#jansamasya ਸੀ ਸੰਗਰੂਰ ਦੇ ਵਾਰਡ ਨੰਬਰ 15 ਦੇ ਲੋਕਾਂ ਦਾ ਕਹਿਣਾ ਹੈ ਕਿ ਛੇ ਮਹੀਨਿਆਂ ਤੋਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਕਸ ਹੋ ਕੇ ਆ ਰਿਹਾ ਹੈ ਜਿਸ ਨਾਲ 600 ਤੋਂ ਵੱਧ ਘਰ ਪੀੜਿਤ ਹੈ ਕਈ ਵਾਰ ਸ਼ਿਕਾਇਤ ਕਰਨ ਤੇ ਵੀ ਸੀਵਰੇਜ ਬੋਰਡ ਦੇ ਵੱਲੋਂ ਕੋਈ ਹੱਲ ਨਹੀਂ ਹੋਇਆ ਇੱਕ ਹਫਤੇ ਤੋਂ ਬਾਅਦ ਜੇ ਹਾਲਾ ਹੋਇਆ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਹੋਵਾਂਗੇ ਮਜਬੂਰ