ਮਲੇਰਕੋਟਲਾ: ਪੁਲਿਸ ਲਾਈਨ ਵਿਖੇ ਮਲੇਰਕੋਟਲਾ ਪੁਲਿਸ ਨੇ ਆਈਜੀਪੀ ਦੇ ਆਗਮਨ ਤੇ ਉਹਨਾਂ ਦਾ ਕੀਤਾ ਨਿੱਘਾ ਸਵਾਗਤ ਅਤੇ ਪੁਲਿਸ ਟੁਕੜੀ ਵੱਲੋਂ ਦਿੱਤੀ ਗਈ ਸਲਾਮੀ
ਮਲੇਰਕੋਟਲਾ ਪੁਲਿਸ ਨੇ ਆਈਜੀਪੀ ਦੀ ਆਗਮਨ ਤੇ ਉਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪੁਲਿਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਇਹ ਸਮਾਗਮ ਮਲੇਰਕੋਟਲਾ ਜ਼ਿਲੇ ਦੀ ਪੁਲਿਸ ਲਾਈਨ ਵਿੱਚ ਜਿੱਥੇ ਆਈਜੀਪੀ ਨੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨ ਵਿਵਸਥਾ ਬਾਰੇ ਵਿਚਾਰ ਵਟਾਂਦਰਾ