ਧੂਰੀ ਦੇ ਅਮਰਜੋਤ ਸਿੰਘ ਨੇ 1978 ਵੇਲੇ ਜਦੋਂ ਨੋਟਬੰਦੀ ਹੋਈ ਸੀ ਉਸ ਵੇਲੇ ਦੇ ਨੋਟ ਸੰਭਾਲੇ ਹਨ ਉਥੇ ਹੀ ਪੁਰਾਣੇ ਤੋਂ ਪੁਰਾਣੇ ਨੋਟ ਵੀ ਸੰਭਾਲੇ ਹੋਏ ਹਨ ਅਤੇ ਆਡੀਓ ਕੈਸਟਾਂ ਜਿਹੜੀਆਂ ਕਿ ਅੱਜ ਤਕਰੀਬਨ ਬੰਦ ਹੋ ਗਈਆਂ ਹਨ ਉਹ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਅਤੇ ਅੱਜ ਵੀ ਇਹਨਾਂ ਕੈਸਟਾਂ ਦਾ ਬਿਜਨਸ ਵੀ ਕਰਦਾ ਹੈ ਅਤੇ ਬਾਹਰਲੇ ਦੇਸ਼ਾਂ ਤੱਕ ਇਸ ਦੀਆਂ ਆਡੀਓ ਕੈਸਟਾਂ ਜਾਂਦੀਆਂ ਹਨ