ਮਲੇਰਕੋਟਲਾ: ਆਈਜੀਪੀ ਅਤੇ ਐਸਐਸਪੀ ਮਲੇਰਕੋਟਰਾ ਦੀ ਅਗਵਾਹੀ ਹੇਠ ਮਲੇਰਕੋਟਲਾ ਦੀ ਸਭ ਜੇਲ ਵਿੱਚ ਨਸ਼ਾ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ ਚੈਕਿੰਗ
ਆਈਜੀਪੀ ਅਤੇ ਐਸਐਸਪੀ ਮਲੇਰਕੋਟਲਾ ਦੀ ਅਗਵਾਹੀ ਹੇਠ ਭਾਰੀ ਪੁਲਿਸ ਬਲ ਦੇ ਨਾਲ ਮਲੇਰਕੋਟਲਾ ਦੀ ਸਭ ਜੇਲ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਅਚਨਚੇਤ ਚੈਕਿੰਗ ਕੀਤੀ ਗਈ