ਲੁਧਿਆਣਾ ਪੱਛਮੀ: ਜਗਰਾਓਂ: ਪਿੰਡ ਗਾਲਿਬ ਕਲਾਂ 'ਚ ਮੀਟਰ ਬਾਕਸ ਨੂੰ ਲੱਗੀ ਅੱਗ, 12 ਘਰਾਂ ਦਾ ਸਾਮਾਨ ਸੜਿਆ
ਜਗਰਾਓਂ ਦੇ ਪਿੰਡ ਗਾਲਿਬ ਕਲਾਂ ਵਿੱਚ ਸ਼ਾਰਟ ਸਰਕਟ ਕਾਰਨ ਬਿਜਲੀ ਮੀਟਰਾਂ ਦੇ ਬਾਕਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਰੀਬ ਇੱਕ ਦਰਜਨ ਘਰਾਂ ਦੇ ਬਿਜਲੀ ਉਪਕਰਨ ਸੜ ਗਏ। ਪਿੰਡ ਵਾਸੀਆਂ ਨੇ ਪਾਵਰਕਾਮ ਤੋਂ ਨੁਕਸਾਨ ਦੀ ਭਰਪਾਈ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।