ਲੁਧਿਆਣਾ ਪੱਛਮੀ: ਦੁਗਰੀ ਚੋਰਾਂ ਨੇ ਇੱਕ ਰਾਤ ਵਿੱਚ 15 ਦੁਕਾਨਾਂ ਦੇ ਤੋੜੇ ਤਾਲੇ, ਚੋਰਾਂ ਨੇ ਉੜਾਇਆ ਲੱਖਾਂ ਦਾ ਮਾਲ,ਪੁਲਸ ਕਰ ਰਹੀ ਜਾਂਚ
ਚੋਰਾਂ ਨੇ ਇੱਕ ਰਾਤ ਵਿੱਚ 15 ਦੁਕਾਨਾਂ ਦੇ ਤੋੜੇ ਤਾਲੇ, ਚੋਰਾਂ ਨੇ ਉੜਾਇਆ ਲੱਖਾਂ ਦਾ ਮਾਲ,ਪੁਲਸ ਕਰ ਰਹੀ ਜਾਂਚ ਅੱਜ ਸ਼ਾਮ 5 ਬਜੇ ਪਤਰਕਾਰਾ ਨਾਲ ਗੱਲ ਕਰਦਿਆ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀਆ ਦੁਕਾਨਾਂ ਦੁਗਰੀ ਇਲਾਕੇ ਵਿਚ ਪੈਂਦੇ ਰਾਮਦਾਸ ਮਾਰਕੀਟ ਵਿੱਚ ਹੈ। ਜਿੱਥੇ ਚੋਰੀ ਦੀ ਵਾਰਦਾਤ ਕਰਦੇ ਹੋਏ ਚੋਰਾਂ ਵੱਲੋਂ 15 ਦੁਕਾਨਾਂ ਦੇ ਤਾਲੇ ਤੋੜੇ ਗਏ। ਜਿਨਾਂ ਵਿੱਚੋਂ 8 ਦੁਕਾਨਾਂ ਦੇ ਅੰਦਰੋ ਲਖਾ ਦਾ ਮਾਲ ਚੋਰੀ ਹੋਇਆ ਹੈ ਅਤੇ ਬਾਕੀ ਸੱਤ ਦੁਕਾਨ