ਲੁਧਿਆਣਾ ਪੱਛਮੀ: ਲੁਧਿਆਣਾ ਵੇਰਕਾ ਪਲਾਂਟ ਹਾਦਸੇ ਤੇ ਚੇਅਰਮੈਨ ਦਾ ਬਿਆਨ: ਕਿਹਾ ਹਾਦਸਾ ਬੱਚੇ ਦੀ ਗਲਤੀ ਕਾਰਨ ਹੋਇਆ, ਪੁਰਾਣੀ ਮਸ਼ੀਨਰੀ ਕਾਰਨ
ਨਹੀਂ,
ਲੁਧਿਆਣਾ ਵੇਰਕਾ ਪਲਾਂਟ ਹਾਦਸੇ ਤੇ ਚੇਅਰਮੈਨ ਦਾ ਬਿਆਨ: ਕਿਹਾ ਹਾਦਸਾ ਬੱਚੇ ਦੀ ਗਲਤੀ ਕਾਰਨ ਹੋਇਆ, ਪੁਰਾਣੀ ਮਸ਼ੀਨਰੀ ਕਾਰਨ ਨਹੀਂ, ਅੱਜ 5 ਬਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਟ ਵਿੱਚ ਹੋਏ ਦੁਖਦਾਈ ਬੋਇਲਰ ਧਮਾਕੇ ਸਬੰਧੀ ਇੱਕ ਪ੍ਰੈਸ ਕਾਨਫਰਸ ਕੀਤੀ ਜਿਸ ਵਿੱਚ ਮ੍ਰਿਤਕ ਕਰਮਚਾਰੀ ਕੁਨਾਲ ਜੈਨ ਦੇ ਪਰਿਵਾਰ ਨੂੰ ਮਹੱਤਵਪੂਰਨ ਰਾਹਤ ਦਿੱਤੀ ਗਈ ਉਹਨਾਂ ਕਿਹਾ ਕਿ ਬੋਰਡ ਨੇ ਹਾਦਸੇ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਕਰਮ