ਲੁਧਿਆਣਾ ਪੱਛਮੀ: ਹਯਾਤ ਹੋਟਲ ਵਿਆਹ ਸਮਾਗਮ ਦੌਰਾਨ ਬਜ਼ੁਰਗ ਮਹਿਲਾ ਦੇ ਗਲੇ ਵਿੱਚੋਂ 15 ਤੋਲੇ ਦੀ ਸੋਨੇ ਦੀ ਚੈਨ ਹੋਈ ਲੁੱਟ, ਸੀਸੀਟੀਵੀ ਵੀਡੀਓ ਹੋਈ ਵਾਇਰਲ,
ਵਿਆਹ ਸਮਾਗਮ ਦੌਰਾਨ ਬਜ਼ੁਰਗ ਮਹਿਲਾ ਦੇ ਗਲੇ ਵਿੱਚੋਂ 15 ਤੋਲੇ ਦੀ ਸੋਨੇ ਦੀ ਚੈਨ ਹੋਈ ਲੁੱਟ, ਸੀਸੀਟੀਵੀ ਵੀਡੀਓ ਹੋਈ ਵਾਇਰਲ, ਪੁਲਿਸ ਨੇ ਮਾਮਲਾ ਕੀਤਾ ਦਰਜ ਅੱਜ 10 ਵਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਵਿਆਹ ਸਮਾਗਮ ਦੌਰਾਨ 85 ਸਾਲਾ ਮਹਿਲਾ ਦੇ ਗਲੇ ਵਿੱਚੋਂ 15 ਤੋਲੇ ਸੋਨੇ ਦਾ ਹਾਰ ਲੁਟੇਰੇ ਵੱਲੋਂ ਲੁੱਟ ਕੀਤਾ ਗਿਆ। ਜਿਸ ਤੋਂ ਬਾਅਦ ਪੀੜਿਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਾਈ ਗਈ। ਪੁਲਿਸ ਵੱਲੋਂ 304/2 ਬੀਐ ਦ