ਲੁਧਿਆਣਾ ਪੱਛਮੀ: ਪੱਖੋਵਾਲ ਰੋਡ 'ਤੇ ਵਿਆਹ ਸਮਾਗਮ ਦੌਰਾਨ ਦੋ ਧਿਰਾਂ ਵਿੱਚ ਹੋਈ ਝੜਪ, ਹੋਈ ਤਾਬੜਤੋੜ ਫਾਇਰਿੰਗ, ਲਾੜੇ ਦੀ ਮਾਸੀ ਅਤੇ ਦੋਸਤ ਦੀ ਹੋਈ ਮੌਤ
ਵਿਆਹ ਸਮਾਗਮ ਦੌਰਾਨ ਦੋ ਧਿਰਾਂ ਵਿੱਚ ਹੋਈ ਝੜਪ, ਤਾਬੜ ਤੋੜ ਫਾਇਰਿੰਗ, ਦੁਹਲੇ ਦੀ ਮਾਸੀ ਅਤੇ ਦੋਸਤ ਦੀ ਹੋਈ ਮੌਤ, ਇੱਕ ਜ਼ਖਮੀ, ਬਿਤੀ ਰਾਤ 12:30 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਬਾਠ ਕਾਤਲ ਪੈਲਸ ਵਿੱਚ ਤਾਬੜ ਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੈਲਸ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦੌਰਾਨ ਦੋ ਧਿਰਾਂ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਬਹਿਸ ਹੋ ਗਈ ਜਿਸ ਦੌਰਾਨ ਬਹਿਸ ਤੇ ਚਲਦੇ