ਲੁਧਿਆਣਾ ਪੱਛਮੀ: ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ82,30 ਹਾਜ਼ਰ ਦੇ ਪ੍ਰੋਜੈਕਟ ਡਿਵਾਈਡਿੰਗ ਰੋਡ ਫੇਜ਼ 1 ਫੇਜ 2ਦੁਗਰੀ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ
ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ 82,30 ਹਾਜ਼ਰ ਦੇ ਪ੍ਰੋਜੈਕਟ ਡਿਵਾਈਡਿੰਗ ਰੋਡ ਫੇਜ਼ ਵਨ ਫੇਜ ਟੂਕਰੀ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ 6 ਬਜੇ ਆਪਣੇ ਫੇਸਬੁਕ ਪੇਜ ਤੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਕਿ ਅੱਜ ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ 82,30 ਹਜ ਦੀ ਅਨੁਮਾਨਤ ਪ੍ਰੋਜੈਕਟ ਲਾਗਤ ਨਾਲ ਡਿਵਾਈਡਿੰਗ ਰੋਡ ਫੇਜ ਵਨ ਫੇਜ ਟੂ ਦੁਗਰੀ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ