ਲੁਧਿਆਣਾ ਪੱਛਮੀ: ਲੁਧਿਆਣਾ 'ਚ ਨੌਜਵਾਨ 'ਤੇ ਫਾਇਰਿੰਗ, ਬਾਈਕ ਸਵਾਰਾਂ ਨੇ ਮਾਰੀ ਪੇਟ 'ਚ ਗੋਲੀ
ਲੁਧਿਆਣਾ 'ਚ EWS ਕਾਲੋਨੀ ਨੇੜੇ ਬਾਈਕ ਸਵਾਰ 2 ਨੌਜਵਾਨਾਂ ਨੇ ਵਿਕਾਸ ਨਾਮੀ ਨੌਜਵਾਨ ਦੇ ਪੇਟ 'ਚ ਗੋਲੀ ਮਾਰੀ। ਜ਼ਖਮੀ ਨੌਜਵਾਨ ਖੁਦ ਐਕਟਿਵਾ ਚਲਾ ਕੇ ਘਰ ਪਹੁੰਚਿਆ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ BNS ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ CCTV ਰਾਹੀਂ ਜਾਂਚ ਜਾਰੀ ਹੈ।