ਲੁਧਿਆਣਾ ਦੇ ਜਗਰਾਓਂ 'ਚ 2013-16 ਦੌਰਾਨ ਹੋਈ ਸਟੈਂਪ ਡਿਊਟੀ ਦੀ ਚੋਰੀ ਦਾ ਪਰਦਾਫਾਸ਼। 103 ਸ਼ੱਕੀ ਰਜਿਸਟਰੀਆਂ ਮਾਮਲੇ 'ਚ 131 ਲੋਕਾਂ ਅਤੇ ਸੰਸਥਾਵਾਂ 'ਤੇ FIR ਦਰਜ। ਹਾਈਕੋਰਟ ਦੇ ਹੁਕਮਾਂ 'ਤੇ ਹੋਈ ਕਾਰਵਾਈ।