ਲੁਧਿਆਣਾ ਪੱਛਮੀ: ਫਿਲੌਰ: ਛੱਠ ਪੂਜਾ ਦੇ ਮੇਲੇ 'ਚ ਪਟਾਕੇ ਨਾਲ ਲੱਗੀ ਅੱਗ, ਪਰਾਲੀ ਸੜ ਕੇ ਸੁਆਹ
ਫਿਲੌਰ ਦੇ ਸਤਲੁਜ ਦਰਿਆ ਨੇੜੇ ਛੱਠ ਪੂਜਾ ਮੇਲੇ 'ਚ ਪਟਾਕੇ ਕਾਰਨ ਗੁੱਜਰ ਭਾਈਚਾਰੇ ਦੀ ਪਰਾਲੀ ਨੂੰ ਅੱਗ ਲੱਗ ਗਈ। ਜਾਮ ਕਾਰਨ ਫਾਇਰ ਬ੍ਰਿਗੇਡ ਨੂੰ ਪਹੁੰਚਣ ਵਿੱਚ ਭਾਰੀ ਦਿੱਕਤ ਆਈ। ਖਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ।