ਮਾਛੀਵਾੜਾ 'ਚ ਸਕੂਲ ਜਾ ਰਹੇ 18 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ। ਛੁੱਟੀ ਵਾਲੇ ਦਿਨ ਸਕੂਲ ਖੁੱਲ੍ਹਣ 'ਤੇ ਉੱਠੇ ਸਵਾਲ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।