Public App Logo
Jansamasya
हादसा
News
पुलिस
Maharashtra
Bjp
National
Police
Bihar
कांग्रेस
बीजेपी
Accident
Congress
Modi
Delhi
Viral
Crime
Up
अमित_शाह
Bollywood
दिल्ली
Breakingnews
Narendramodi
Madhya_pradesh
Mp
Nsui
उत्तरप्रदेश
Pmmodi
Rahulgandhi
यूपी
No video available

ਬਾਬਾ ਬਕਾਲਾ: ਪੁਲਿਸ ਨੇ ਪਿੰਡ ਛੱਜਲਵੱਡੀ ਵਿਖੇ ਇੱਕ ਘਰ ਚ ਛਾਪੇਮਾਰੀ ਦੌਰਾਨ 150 ਕਿਲੋ ਲਾਹਨ ਕੀਤੀ ਬਰਾਮਦ, ਇੱਕ ਨਜਾਇਜ਼ ਸ਼ਰਾਬ ਦਾ ਕਾਰੋਬਾਰੀ ਗਿਰਫ਼ਤਾਰ

Baba Bakala, Amritsar | Apr 7, 2024
ਥਾਣਾ ਖਲਚੀਆਂ ਦੀ ਪੁਲਿਸ ਨੇ ਮੁਖਬਿਰ ਤੋ ਮਿਲੀ ਸੂਚਨਾ ਤੇ ਹਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਛੱਜਲਵੱਡੀ ਦੇ ਘਰ ਵਿੱਚ ਛਾਪੇਮਾਰੀ ਦੌਰਾਨ 150 ਕਿਲੋ ਲਾਹਣ ਬਰਾਮਦ ਕਰਕੇ ਆਰੋਪੀ ਨੂੰ ਮੌਕੇ ਤੇ ਗਿਰਫਤਾਰ ਕੀਤਾ। ਜੋਕਿ ਆਪਣੇ ਘਰ ਵਿਚ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਸੀ। ਪੁਲਿਸ ਤੋ ਅੱਜ ਐਤਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਉਕਤ ਆਰੋਪੀ ਦੇ ਵਿਰੁੱਧ ਆਬਕਾਰੀ ਐਕਟ ਦੇ ਅਧੀਨ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

MORE NEWS

ਬਾਬਾ ਬਕਾਲਾ: ਪੁਲਿਸ ਨੇ ਪਿੰਡ ਛੱਜਲਵੱਡੀ ਵਿਖੇ ਇੱਕ ਘਰ ਚ ਛਾਪੇਮਾਰੀ ਦੌਰਾਨ 150 ਕਿਲੋ ਲਾਹਨ ਕੀਤੀ ਬਰਾਮਦ, ਇੱਕ ਨਜਾਇਜ਼ ਸ਼ਰਾਬ ਦਾ ਕਾਰੋਬਾਰੀ ਗਿਰਫ਼ਤਾਰ - Baba Bakala News