ਬਾਬਾ ਬਕਾਲਾ: ਰਈਆ ਇਲਾਕੇ ਤੋਂ ਘੱਟ ਗਿਣਤੀ ਲੋਕ ਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪ੍ਰਾਈਵੇਟ ਸਕੂਲਾਂ ਦਾ ਬਾਈਕਾਟ ਕਰਨ ਦਾ ਦਿੱਤਾ ਸੱਦਾ।
ਘੱਟ ਗਿਣਤੀ ਲੋਕ ਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਜਨਤਕ ਤੌਰ ਤੇ ਪੰਜਾਬ ਵਾਸੀਆਂ ਨੂੰ ਖੁੱਲੀ ਅਪੀਲ ਕੀਤੀ ਹੈ ਕਿ ਲੰਬੇ ਸਮੇਂ ਤੋਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਜੋ ਕਿ ਪੰਜਾਬ ਵਿੱਚ ਲਾਗੂ ਨਹੀਂ ਹੈ ,ਫਿਰ ਵੀ ਪ੍ਰਾਈਵੇਟ ਸਕੂਲਾਂ ਵਾਲੇ ਕਿਸ ਆਧਾਰ ਤੇ ਮਾਨਤਾ ਲੈਂਦੇ ਆ ਰਹੇ ਹਨ ਬਹੁਤ ਸਾਰੇ ਸਕੂਲ ਮਾਨਤਾ ਵਿੱਚ ਵਾਧਾ ਤਾਂ ਕਰਵਾ ਰਹੇ ਹਨ ਪਰ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਪਾਲਣਾ ਨਹੀਂ ਕਰ ਰਹੇ।