ਬਾਬਾ ਬਕਾਲਾ: ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਟਾਇਰ ਫਟਣ ਦੇ ਨਾਲ ਟਰੱਕ ਪਲਟਿਆ ਡਿੱਗਾ ਖੇਤਾਂ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ
ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਟਾਇਰ ਫਟਣ ਦੇ ਨਾਲ ਟਰੱਕ ਪਲਟਿਆ ਡਿੱਗਾ ਖੇਤਾਂ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ , ਖੇਤਾਂ ਦੇ ਵਿੱਚ ਕੰਮ ਕਰ ਰਹੇ ਨੌਜਵਾਨ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਸ ਨੌਜਵਾਨ ਦਾ ਕਹਿਣਾ ਹੈ ਟਰੱਕ ਪਲਟਨ ਦੇ ਨਾਲ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਤੇ ਨਹਿਰ ਦੇ ਵਿੱਚੋਂ ਪਾਣੀ ਕੱਢ ਕੇ ਟਰੱਕ ਦੇ ਉੱਤੇ ਪਾਇਆ ਗਿਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।