ਬਾਬਾ ਬਕਾਲਾ: ਤਰਸਿਕਾ ਇਲਾਕੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਦੇ ਵਿੱਚ ਜਾ ਕੇ ਕੀਤਾ ਗਿਆ ਹਮਲਾ ਚਲਾਈਆਂ ਗੋਲੀਆਂ ਛੇ ਖੋਲ ਹੋਏ ਬਰਾਮਦ ਪੁਲਿਸ ਕਰ ਰਹੀ
ਪੀੜਤਾਂ ਵੱਲੋਂ ਇਹਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ, ਅਤੇ ਪੁਲਿਸ ਅਧਿਕਾਰੀ ਉਥੇ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ,ਅਤੇ ਛੇ ਖੋਲ ਉਥੋਂ ਬਰਾਮਦ ਹੋਏ ਨੇ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੰਦੀ ਹੈ।