ਐਕਟਵਾ ਚਾਲਕ ਗੰਭੀਰ ਜਖਮੀ ਹੋ ਜਾਂਦੇ ਨੇ ਉੱਥੇ ਗੱਡੀ ਚਾਲਕ ਦਾ ਪਰਿਵਾਰਿਕ ਮੈਂਬਰਾਂ ਨੂੰ ਕਹਿਣਾ ਹੈ ,ਕਿ ਮੈਂ ਇਲਾਜ ਕਰਵਾਵਾਂਗਾ ਪਰ ਜਦੋਂ ਉਹ ਹੋਸਪਿਟਲ ਪਹੁੰਚਦੇ ਨੇ ਤੇ ਗੱਡੀ ਚਾਲਕ ਆਪਣੀ ਗੱਡੀ ਲੈ ਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਫਿਰ ਇਸ ਦੀ ਜਾਣਕਾਰੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਮੁਕਦਮਾ ਦਰਜ ਕੀਤਾ ਗਿਆ।