ਲੁਧਿਆਣਾ ਦੀ ਜਗਤਪੁਰੀ ਚੌਕੀ ਨੇੜੇ ਦੋ ਪਰਿਵਾਰਾਂ 'ਚ ਹੋਈ ਲੜਾਈ CCTV 'ਚ ਕੈਦ। ਪੀੜਤ ਪਰਿਵਾਰ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਮੰਗਿਆ ਇਨਸਾਫ਼।