ਦਸੂਆ: ਗੜਦੀਵਾਲਾ ਪੁਲਿਸ ਵੱਲੋਂ 9 ਲੀਟਰ ਨਾਜਾਇਜ਼ ਵਿਸਕੀ ਸਮੇਤ ਇੱਕ ਵਿਅਕਤੀ ਕਾਬੂ
ਪਿੰਡ ਸਕਰਾਲਾ ਨਜ਼ਦੀਕ ਗੜਦੀਵਾਲਾ ਪੁਲਿਸ ਨੇ ਮਨਜੀਤ ਸਿੰਘ ਉਰਫ ਭੱਟੀ ਨੂੰ 9 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।