ਦਸੂਆ: ਦਸੂਹਾ ਵਾਸੀਆਂ ਲਈ ਖੁਸ਼ਖਬਰੀ: ਹੁਣ ਏਡੀਸੀ ਦੇ ਕੰਮਾਂ ਲਈ ਨਹੀਂ ਜਾਣਾ ਪਵੇਗਾ ਹੁਸ਼ਿਆਰਪੁਰ
ਦਸੂਹਾ ਵਿਖੇ ਨਵੇਂ ਬਣ ਰਹੇ ਏਡੀਸੀ ਦਫ਼ਤਰ ਦਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਜਲਦ ਮੁਕੰਮਲ ਕਰਨ ਦੀ ਹਦਾਇਤ ਦਿੱਤੀ। ਦਫ਼ਤਰ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੁਣ ਦਸੂਹਾ ਵਿੱਚ ਹੀ ਏਡੀਸੀ ਨਾਲ ਸਬੰਧਿਤ ਸਹੂਲਤਾਂ ਮਿਲਣਗੀਆਂ।