Public App Logo
Jansamasya
News
Bjp
National
Police
Bihar
India
कांग्रेस
भाजपा
Congress
Modi
Delhi
Viral
Crime
Jharkhand
Up
Bollywood
दिल्ली
Breakingnews
महिला
Narendramodi
Madhya_pradesh
सोशल_मीडिया
Madhyapradesh
Pmmodi
Rahulgandhi
Ipl
Uttarpradesh
Haryana
Cricket
No video available

ਬਾਬਾ ਬਕਾਲਾ: ਪੁਲਿਸ ਨੇ ਪਿੰਡ ਡੇਹਰੀਵਾਲ ਵਿਖੇ ਇੱਕ ਘਰ ਚ ਛਾਪੇਮਾਰੀ ਦੌਰਾਨ 56250 ਮਿਲੀਲੀਟਰ ਗੈਰਕਾਨੂੰਨੀ ਸ਼ਰਾਬ ਕੀਤੀ ਬਰਾਮਦ, ਇੱਕ ਵਿਅਕਤੀ ਗਿਰਫਤਾਰ

Baba Bakala, Amritsar | Apr 4, 2024
ਥਾਣਾ ਤਰਸਿੱਕਾ ਦੀ ਪੁਲਿਸ ਨੇ ਮੁਖਬਿਰ ਤੋ ਮਿਲੀ ਸੂਚਨਾ ਤੇ ਮੰਗਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਡੇਹਰੀਵਾਲ ਦੇ ਘਰ ਵਿੱਚ ਛਾਪੇਮਾਰੀ ਦੌਰਾਨ 56250 ਮਿਲੀਲੀਟਰ ਗੈਰ ਕਾਨੂੰਨੀ ਸ਼ਰਾਬ ਬਰਾਮਦ ਕਰਕੇ ਆਰੋਪੀ ਨੂੰ ਮੌਕੇ ਤੇ ਗਿਰਫਤਾਰ ਕੀਤਾ। ਜੋਕਿ ਆਪਣੇ ਘਰ ਵਿਚ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਸੀ। ਪੁਲਿਸ ਤੋ ਅੱਜ ਵੀਰਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਉਕਤ ਆਰੋਪੀ ਦੇ ਵਿਰੁੱਧ ਆਬਕਾਰੀ ਐਕਟ ਦੇ ਅਧੀਨ ਕੇਸ ਦਰਜ ਕਰ ਦਿੱਤਾ ਹੈ।

MORE NEWS

ਬਾਬਾ ਬਕਾਲਾ: ਪੁਲਿਸ ਨੇ ਪਿੰਡ ਡੇਹਰੀਵਾਲ ਵਿਖੇ ਇੱਕ ਘਰ ਚ ਛਾਪੇਮਾਰੀ ਦੌਰਾਨ 56250 ਮਿਲੀਲੀਟਰ ਗੈਰਕਾਨੂੰਨੀ ਸ਼ਰਾਬ ਕੀਤੀ ਬਰਾਮਦ, ਇੱਕ ਵਿਅਕਤੀ ਗਿਰਫਤਾਰ - Baba Bakala News