ਲੁਧਿਆਣਾ ਪੱਛਮੀ: ਲੁਧਿਆਣਾ ਕਤਲ ਕਾਂਡ: ਸ਼ਕਤੀ ਸਿੰਘ ਦੇ ਹੱਥ ਵੱਢ ਕੇ ਮੁਲਜ਼ਮਾਂ ਨੇ ਦਿੱਤੇ ਗੁਆਂਢੀ ਨੂੰ
ਲੁਧਿਆਣਾ ਦੇ ਡਾਬਾ ਇਲਾਕੇ ਵਿੱਚ 40 ਸਾਲਾ ਸ਼ਕਤੀ ਸਿੰਘ ਦਾ ਬੇਰਹਿਮੀ ਨਾਲ ਕਤਲ। ਮੁਲਜ਼ਮਾਂ ਨੇ ਹੱਥ ਵੱਢ ਕੇ ਗੁਆਂਢੀ ਨੂੰ ਦਿੱਤੇ। ਪਰਿਵਾਰ ਨੇ 8 ਲੋਕਾਂ 'ਤੇ ਲਾਏ ਕਤਲ ਦੇ ਦੋਸ਼, ਪੁਲਿਸ ਨੇ 2 ਨੂੰ ਕੀਤਾ ਗ੍ਰਿਫ਼ਤਾਰ।