Public App Logo
Profile Picture

CITY VOICE NEWS

@tanmoymoga
83724Followers
9Following
ਮੋਗਾ: ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਦੇ ਪਿੰਡ ਲੰਗੇਆਣਾ ਨਵਾਂ ਵਿਖੇ 12 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ
ਮੋਗਾ: ਪੰਜਾਬ ਪੈਨਸ਼ਨਰ ਐਸੋਸੀਏਸ਼ਨ ਮੋਗਾ ਵੱਲੋਂ ਮੋਗਾ ਦੇ ਸੁਤੰਤਰਤਾ ਸੈਨਾਨੀ ਭਵਨ ਵਿਖੇ ਕੀਤੀ ਮੀਟਿੰਗ
ਬਾਘਾ ਪੁਰਾਣਾ: ਸਵੀਪ ਟੀਮ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਵਿੱਚ  ਲੋਕਾ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ
ਬਾਘਾ ਪੁਰਾਣਾ: ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਦੇ ਪਿੰਡ ਲੰਗੇਆਣਾ ਪੁਰਾਣਾ ਵਿਖੇ 11 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ
ਮੋਗਾ: ਮੋਗਾ ਦੇ ਪਿੰਡ ਦੁੱਨੇਕੇ ਦੇ ਕੋਲ ਇੱਕ ਮੋਟਸਾਈਕਲ ਸਵਾਰ ਨੁ ਇਕ ਕਾਰ ਨੇ ਮਾੜੀ ਟੱਕਰ,  ਮੋਟਸਾਈਕਲ ਸਵਾਰ ਹੂਏ ਜਖਮੀ
ਮੋਗਾ: ਸਦਰ ਪੁਲਿਸ ਨੇ ਪੈਟ੍ਰੋਲ ਪੰਪ ਦੇ ਦਫ਼ਤਰ ਤੋਂ ਚੋਰੀ ਕਰਨ ਦੇ ਆਰੋਪ ਵਿਚ ਇਕ ਵਿਅਕਤੀ ਤੇ ਕੀਤਾ ਮਾਮਲਾ ਦਰਜ
ਮੋਗਾ: ਮੋਗਾ ਕਾਂਗਰਸ ਪਾਰਟੀ ਹਲਕਾ ਇੰਚਾਰਜ ਮਾਲਵੀਕਾ ਸੂਦ ਵੱਲੋਂ ਮੋਗਾ ਹਲਕੇ ਵਿਖੇ ਵੱਖ ਵੱਖ ਪਿੰਡਾਂ ਵਿੱਚ  ਧਾਰਮਿਕ ਸਮਾਗਮ ਚ ਕਿਤੀ ਸ਼ਿਰਕਤ
ਬਾਘਾ ਪੁਰਾਣਾ: ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਯੂਨੀਕ ਸਕੂਲ ਸਮਾਲਸਰ ਅਤੇ ਅਕਾਲ ਅਕੈਡਮੀ ਕਾਲੇਕੇ ਬਿਖੇ  ਸਕੂਲੀ ਵੈਨਾਂ ਦੀ ਚੈਕਿੰਗ ਕੀਤੀ
ਮੋਗਾ: ਮੋਗਾ ਦੇ ਗੀਤਾ ਕਲੋਨੀ ਤੋ ਪਰਸ ਖੋਂਹਦੇ ਹੋਏ ਵੀਡਿਓ CCTV ਵਿੱਚ ਹੋਈ ਕੈਦ
ਬਾਘਾ ਪੁਰਾਣਾ: ਵਿਧਾਇਕ ਅੰਮ੍ਰਿਤ ਪਾਲ ਸੁਕਾਨੰਦ ਵੱਲੋਂ ਇਦ ਦੇ ਪਵਿੱਤਰ ਦਿਹਾੜੇ ਤੇ  ਮਸਜਿਦ ਵਿੱਚ ਜਾਕਰ ਮੁਸਲਮਾਨ ਭਾਈਚਾਰੇ ਨੂੰ ਈਦ ਦੇ ਮੁਬਾਰਕਬਾ ਬਾਤ ਦਿੱਤੀ
ਮੋਗਾ: ਮੋਗਾ ਧਰਮਕੋਟ ਪੁਲਿਸ ਵੱਲੋਂ ਬੁੱਧਵਾਰ 103 ਬੋਤਲ ਅਵੇਧ ਸਰਾਬ ਦੇ ਨਾਲ ਫੜੇ ਗਏ ਆਰੋਪੀ ਤੇਜਾ ਸਿੰਘ ਨੂੰ ਅੱਜ ਮੋਗਾ ਅਦਾਲਤ ਚ ਕੀਤਾ ਪੇਸ਼
ਮੋਗਾ: ਸਵੀਪ ਟੀਮ ਵੱਲੋਂ ਪਿੰਡ ਦੌਲਤਪੁਰਾ ਬਿਖੇ ਵੋਟਰ ਜਾਗਰੂਕਤਾ ਕੈਂਪ ਲਗਾਕੇ ਲੋਕਾ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ
ਮੋਗਾ: ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਵੱਲੋਂ ਮੋਗਾ ਦਾਣਾ ਮੰਡੀ ਦਫਤਰ ਵਿਖੇ ਕੀਤੀ ਮੀਟਿੰਗ
ਬਾਘਾ ਪੁਰਾਣਾ: ਮੋਗਾ ਸੀਟੀ 1 ਪੁਲੀਸ ਵੱਲੋਂ 12 ਕਿਲੋ ਚੂਰਾ ਪੋਸਤ ਦੇ ਨਾਲ ਫੜੇ ਗਏ ਆਰੋਪੀ ਅਮਰਜੀਤ ਸਿੰਘ ਮੋਗਾ ਅਦਾਲਤ ਚ ਕਿਤਾ ਪੇਸ਼
ਬਾਘਾ ਪੁਰਾਣਾ: ਮੋਗਾ ਮੈਹੀਨਾ ਬੱਸ ਸਟੈਂਡ ਤੋਂ ਫੜੇ ਗਏ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਸਾਥੀਆਂ ਨੂੰ ਮੋਗਾ ਅਦਾਲਤ ਚ ਕਿਤਾ ਪੇਸ਼
ਮੋਗਾ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਪਣੇ ਦਫਤਰ ਬਿਖੇ ਵੋਟ ਪ੍ਰਤੀਸ਼ਤ ਵਧਾਉਣ ਲਈ ਬੱਖ ਬੱਖ ਵਿਭਾਗ ਦੇ ਕਰਮਚਾਰੀਆਂ ਨਾਲ ਕੀਤੀ ਮੀਟਿੰਗ
ਮੋਗਾ: ਮੋਗਾ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਮੋਗਾ ਗੋਧੇ ਵਾਲਾ ਸਟੇਡੀਅਮ ਦੇ ਕੋਲ NRI ਦੇ ਜਮੀਨ ਤੇ ਨਾਜਾਇਜ਼ ਕਬਜ਼ੇ ਨੂੰ ਛੁਡਾਇਆ
ਮੋਗਾ: ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਦੇ ਪਿੰਡ ਡਾਲਾ ਵਿਖੇ 12 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ
ਮੋਗਾ: ਸਵੀਪ ਟੀਮ ਵੱਲੋਂ ਮੋਗਾ ਦਾਨਾ ਮੰਡੀ ਵਿੱਚ  ਕਿਸਾਨ ਬਜ਼ਾਰ ਵਿੱਚ ਕਿਸਾਨਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ
ਮੋਗਾ: ਸੋਲਰ ਸਿਸਟਮ ਲਗਾਉਣ ਨੂੰ ਲੈਕੇ 2 ਲੱਖ ਰੁਪਏ ਦੀ ਠਗੀ ਦੇ ਆਰੋਪ 'ਚ ਸਦਰ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ
ਮੋਗਾ: ਬਾਘਾਪੁਰਾਨਾ ਪੁਲਿਸ ਵੱਲੋਂ 20 ਬੋਤਲ ਅਬੇਧ ਸ਼ਰਾਬ ਦੇ ਨਾਲ ਫੜੇ ਗਏ ਆਰੋਪੀ ਗੁਰਮੁਖ ਸਿੰਘ ਨੂੰ ਅੱਜ ਮੋਗਾ ਅਦਾਲਤ ਚ ਕੀਤਾ ਪੇਸ਼
ਮੋਗਾ: ਮੋਗਾ ਦੇ ਪਿੰਡ ਚੀਮਾ ਲਿੰਕ ਰੋਡ ਤੇ ਹੂਏ ਸੜਕ ਹਾਦਸਾ ਵਿੱਚ 2 ਨਜ਼ਵਾਂਨ ਦੀ ਹੂਈ ਮੌਤ
ਮੋਗਾ: ਮੋਗਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਨੀ ਗਿੱਲ ਵੱਲੋਂ ਪਿੰਡ ਚੜਿੱਕ ਵਿਖੇ ਪਾਰਟੀ ਵਰਕਰ ਦੇ ਨਾਲ ਕੀਤੀ ਮੀਟਿੰਗ
ਮੋਗਾ: ਮੋਗਾ ਦੇ ਪਿੰਡ ਸੇਖਾਕਲਾਂ ਦੇ ਇਕ ਵਿਯਕਤੀ ਦੇ ਨਾਲ ਹੂਈ ਕੁੱਟਮਾਰ
ਬਾਘਾ ਪੁਰਾਣਾ: ਬਾਘਾਪੁਰਾਣਾ  ਸ਼ੋਮਣੀ ਅਕਾਲੀ ਦਲ ਵਲੋਂ ਦਾਨਾ ਮੰਡੀ ਦਫਤਰ ਬਿਖੇ ਪਾਰਟੀ ਵਰਕਰ ਦੇ ਮੀਟਿੰਗ ਹੂਈ