Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
North_delhi
West_delhi
Notoadulteration
Railone
North_west_delhi
���िश्व_जल_दिवस
Thodadhyanse
Educationforall
Worldwaterday
Railsafety
Chaitranavratri
Bipinrawat
Cds
Smartrailyatri
Indianrailway
Railinfra4jharkhand
No video available

ਮੋਗਾ: ਸੋਲਰ ਸਿਸਟਮ ਲਗਾਉਣ ਨੂੰ ਲੈਕੇ 2 ਲੱਖ ਰੁਪਏ ਦੀ ਠਗੀ ਦੇ ਆਰੋਪ 'ਚ ਸਦਰ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ

Moga, Moga | Apr 10, 2024
ਕਰਨੈਲ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਲੁਧਿਆਣਾ ਦੇ ਇੱਕ ਵਿਅਕਤੀ ਵੱਲੋਂ ਉਸ ਦੇ ਨਾਲ ਉਸਦੇ ਘਰ ਵਿੱਚ ਸੋਲਰ ਸਿਸਟਮ ਲਗਵਾਉਣ ਲਈ 3 ਲੱਖ ਰੁਪਏ ਲਏ ਸੀ ਅਤੇ ਕੰਮ ਨੂੰ ਅਧੂਰਾ ਛੱਡ ਦਿੱਤਾ। ਜਿਸਦੇ ਵਿੱਚ ਕਰਨੈਲ ਸਿੰਘ ਦੇ 2 ਲੱਖ ਰੁਪਏ ਦਾ ਨੁਕਸਾਨ ਹੋਣ 'ਤੇ ਪੁਲਿਸ ਕੋਲ ਸਿਕਾਇਤ ਕੀਤੀ ਗਈ ਸੀ।