Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Notoadulteration
Bipinrawat
Railone
North_west_delhi
Thodadhyanse
Cds
Educationforall
Railsafety
Chaitranavratri
Smartrailyatri
Indianrailway
Railinfra4jharkhand
Safetyfirst
Amritstation
Railinfra4westbengal
No video available

ਮੋਗਾ: ਮੋਗਾ ਕਾਂਗਰਸ ਪਾਰਟੀ ਹਲਕਾ ਇੰਚਾਰਜ ਮਾਲਵੀਕਾ ਸੂਦ ਵੱਲੋਂ ਮੋਗਾ ਹਲਕੇ ਵਿਖੇ ਵੱਖ ਵੱਖ ਪਿੰਡਾਂ ਵਿੱਚ ਧਾਰਮਿਕ ਸਮਾਗਮ ਚ ਕਿਤੀ ਸ਼ਿਰਕਤ

Moga, Moga | Apr 11, 2024
ਮਾਲਬਿਕਾ ਸੂਦ ਨੇ ਦਸਿਆ ਕਿ ਅੱਜ ਵੀਰਵਾਰ ਸੁਬਹੇ 11 ਬਜੇ ਮੋਗਾ ਹਲਕੇ ਬਿਖੇ ਬੱਖ ਬੱਖ ਪਿੰਡਾ ਵਿੱਚ ਪਾਰਟੀ ਦੇ ਆਗੂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਚ ਹਾਜ਼ਰੀ ਲਗਾਈ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸਬਦੇ ਉਪਰ ਮੇਹਰ ਕਰੇ ।ਇਸ ਮੌਕੇ ਮਾਲਬੀਕਾ ਸੂਦ ਦੇ ਨਾਲ ਹੋਰ ਭੀ ਪਾਰਟੀ ਦੇ ਆਗੂ ਮੌਜੂਦ ਸਨ