Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Notoadulteration
Bipinrawat
Railone
North_west_delhi
Thodadhyanse
Educationforall
Cds
Railsafety
Chaitranavratri
Smartrailyatri
Indianrailway
Railinfra4jharkhand
Safetyfirst
Amritstation
Railinfra4westbengal
No video available

ਮੋਗਾ: ਮੋਗਾ ਧਰਮਕੋਟ ਪੁਲਿਸ ਵੱਲੋਂ ਬੁੱਧਵਾਰ 103 ਬੋਤਲ ਅਵੇਧ ਸਰਾਬ ਦੇ ਨਾਲ ਫੜੇ ਗਏ ਆਰੋਪੀ ਤੇਜਾ ਸਿੰਘ ਨੂੰ ਅੱਜ ਮੋਗਾ ਅਦਾਲਤ ਚ ਕੀਤਾ ਪੇਸ਼

Moga, Moga | Apr 11, 2024
ਮੋਗਾ ਧਰਮਕੋਟ ਪੁਲਿਸ ਵੱਲੋਂ ਮੰਗਲਵਾਰ ਮੋਗਾ ਦੇ ਪਿੰਡ ਗੱਟੀ ਜੱਟਾ ਤੋ 103 ਬੋਤਲ ਅਬੇਧ ਸਰਾਬ ਦੇ ਨਾਲ ਫੜੇ ਗਏ ਆਰੋਪੀ ਤੇਜਾ ਸਿੰਘ ਨੂੰ ਅੱਜ ਵੀਰਵਾਰ ਦੁਪਹਿਰ 3 ਬਜੇ ਮੋਗਾ ਅਦਾਲਤ ਚ ਪੇਸ਼ ਕੀਤਾ । ਮਾਣਯੋਗ ਅਦਾਲਤ ਵੱਲੋਂ ਤੇਜਾ ਸਿੰਘ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤੀ ਹੈ