ਬਾਘਾ ਪੁਰਾਣਾ: ਮੋਗਾ ਮੈਹੀਨਾ ਬੱਸ ਸਟੈਂਡ ਤੋਂ ਫੜੇ ਗਏ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਸਾਥੀਆਂ ਨੂੰ ਮੋਗਾ ਅਦਾਲਤ ਚ ਕਿਤਾ ਪੇਸ਼
ਮੋਗਾ ਪੁਲਿਸ ਵਲੋ ਮੰਗਲਵਾਰ ਮੋਗਾ ਮੈਹੀਨਾ ਬੱਸ ਸਟੈਂਡ ਤੋਂ ਫੜੇ ਗਏ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਸਾਥੀ ਲਵਪ੍ਰੀਤ ਸਿੰਘ, ਸੁਨੀਲ ਕੁਮਾਰ ,ਵਿੱਕੀ ਗਾਂਧੀ, ਹੇਮਪ੍ਰੀਤ ਚੀਮਾ, ਸਾਹਿਲ ਸ਼ਰਮਾ ਅਤੇ ਕਰਨ ਨੂੰ ਮੋਗਾ ਅਦਾਲਤ ਚ ਬੁੱਧਵਾਰ ਦੁਪਹਿਰ 3 ਬਜੇ ਪੇਸ਼ ਕੀਤਾ ਗਿਆ । ਮਾਨਯੋਗ ਅਦਾਲਤ ਵੱਲੋਂ ਆਰੋਪੀਆ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤੀ ਹੈ